Firefox Browser

ਉਹ ਬਰਾਊਜ਼ਰ ਲਵੋ, ਜੋ ਕਿ ਜ਼ਰੂਰੀ ਚੀਜ਼ਾਂ ਨੂੰ ਸੁਰੱਖਿਅਤ ਕਰਦਾ ਹੈ

ਤੇਜ਼, ਭਰੋਸੇਯੋਗ ਅਤੇ ਪ੍ਰਾਈਵੇਟ — ਆਨਲਾਈਨ ਮਨ ਦੇ ਸਕੂਨ ਲਈ।

Firefox ਡਾਊਨਲੋਡ

Firefox Windows 8.1 ਜਾਂ ਪੁਰਾਣੇ ਲਈ ਹੁਣ ਸਹਾਇਕ ਨਹੀਂ ਹੈ।

Firefox ਵਰਤਣ ਲਈ Firefox ESR (ਇਕਸਟੈਂਡਡ ਸਪੋਰਟ ਰੀਲਿਜ਼ ਨੂੰ ਡਾਊਨਲੋਡ ਕਰੋ।

Firefox macOS 10.14 ਜਾਂ ਪੁਰਾਣੇ ਲਈ ਹੁਣ ਸਹਾਇਕ ਨਹੀਂ ਹੈ।

Firefox ਵਰਤਣ ਲਈ Firefox ESR (ਇਕਸਟੈਂਡਡ ਸਪੋਰਟ ਰੀਲਿਜ਼ ਨੂੰ ਡਾਊਨਲੋਡ ਕਰੋ।

Firefox ਪਰਦੇਦਾਰੀ ਨੋਟਿਸ

ਜੋ ਤੁਸੀਂ ਆਨਲਾਈਨ ਕਰਦੇ ਹੋ, ਉਹੀ ਕਰੋ।
Firefox Browser ਤੁਹਾਡੇ ਲਈਢਾਲ ਹੈ।

ਅਸੀਂ ਇਸ਼ਤਿਹਾਰੀ ਟਰੈਕਰਾਂ ‘ਤੇ ਪਾਬੰਦੀ ਲਾਉਂਦੇ ਹਾਂ। ਤੁਸੀਂ ਵੱਧ ਤੇਜ਼ੀ ਨਾਲ ਇੰਟਰਨੈੱਟ ਵਰਤਦੇ ਹੋ।

ਇਸ਼ਤਿਹਾਰ ਧਿਆਨ ਭਟਕਾਉਂਦੇ ਅਤੇ ਵੈੱਬ ਸਫ਼ਿਆਂ ਨੂੰ ਲੋਡ ਕਰਨਾ ਹੌਲੀ ਕਰ ਦਿੰਦੇ ਹਨ, ਜਦੋਂ ਕਿ ਟਰੈਕਰ ਤੁਹਾਡੀਆਂ ਸਾਰੀਆਂ ਆਨਲਾਈਨ ਸਰਗਰਮੀਆਂ ਦੀ ਸੂਹ ਲੈਂਦੇ ਹਨ। Firefox Browser ਆਪਣੇ-ਆਪ ਹੀ ਬਹੁਤੇ ਟਰੈਕਰਾਂ ਉੱਤੇ ਪਾਬੰਦੀ ਲਾਉਂਦਾ ਹੈ, ਤਾਂ ਕਿ ਤੁਹਾਨੂੰ ਆਪਣੀ ਸੁਰੱਖਿਆ ਸੈਟਿੰਗਾਂ ਦੀ ਜਾਂਚ ਨਾ ਕਰਨੀ ਪਵੇ।

Firefox ਹਰੇਕ ਲਈ ਹੈ

90 ਤੋਂ ਵੱਧ ਭਾਸ਼ਾਵਾਂ ਨਾਲ ਅਤੇ Windows, Mac ਤੇ Linux ਮਸ਼ੀਨਾਂ ਉੱਤੇ ਚੱਲਣ ਕਰਕੇ Firefox ਕੰਮ ਕਰਦਾ ਹੈ ਭਾਵੇਂ ਤੁਸੀਂ ਜੋ ਵੀ ਵਰਤੋਂ ਜਾਂ ਜਿੱਥੇ ਵੀ ਤੁਸੀਂ ਹੋ। ਸਭ ਤੋਂ ਚੰਗੇ ਤਜਰਬੇ ਲਈ ਪੱਕਾ ਕਰੋ ਕਿ ਤੁਹਾਡਾ ਓਪਰੇਟਿੰਗ ਸਿਸਟਮ ਪੂਰੀ ਤਰ੍ਹਾਂ ਅੱਪਡੇਟ ਹੈ।

ਸਿਸਟਮ ਦੀਆਂ ਲੋੜਾਂ ਦੀ ਪੜਤਾਲ ਕਰੋ

Firefox ਨੂੰ ਆਪਣੇ ਸਾਰੇ ਡਿਵਾਈਸ ਉੱਤੇ ਲਵੋ

ਆਪਣੀ ਪਰਦੇਦਾਰੀ ਹਰ ਥਾਂ ਆਪਣੇ ਨਾਲ ਰੱਖੋ। iOS ਅਤੇ Android ਲਈ Firefox ਬਰਾਊਜ਼ਰ ਨਾਲ ਵੈੱਬ ਉੱਤੇ ਪਿੱਛਾ ਕਰਨ ਵਾਲੇ ਟਰੈਕਰਾਂ ਉੱਤੇ ਪਾਬੰਦੀਆਂ ਲਾਉਣ ਵਾਲੀਆਂ ਉਹੀ ਮਜ਼ਬੂਤ ਸੈਟਿੰਗਾਂ ਮੌਜੂਦ ਹਨ, ਜਿੱਥੇ ਵੀ ਤੁਸੀਂ ਹੋਵੋ।

Firefox ਨਾਲ ਇਹ ਸਭ ਕਰੋ

ਵੱਧ ਹੁਸ਼ਿਆਰੀ, ਤੇਜ਼ੀ ਨਾਲ ਲੱਭੋ

  • ਸਿਰਨਾਵਾਂ ਪੱਟੀ ਤੋਂ ਖੋਜੋ
  • ਖੋਜ ਇੰਜਣ ਲਈ ਚੋਣਾਂ
  • ਹੁਸ਼ਿਆਰ ਖੋਜ ਸੁਝਾਅ
  • ਨਤੀਜਿਆਂ ਵਿੱਚ ਬੁੱਕਮਾਰਕ, ਅਤੀਤ ਅਤੇ ਖੁੱਲੀ ਟੈਬ

ਆਪਣੀ ਕਾਰਗੁਜ਼ਾਰੀ ਨੂੰ ਵਧਾਓ

  • Google ਉਤਪਾਦਾਂ ਨਾਲ ਕੰਮ ਕਰਦਾ ਹੈ
  • ਵਿੱਚੇ ਮੌਜੂਦ ਸਕਰੀਨਸ਼ਾਟ ਟੂਲ
  • ਬੁੱਕਮਾਰਕ ਮੈਨੇਜਰ
  • ਆਪੇ ਸੁਝਾਏ URL
  • ਡਿਵਾਈਸਾਂ ਵਿਚਾਲੇ ਸਿੰਕ ਕਰੋ
  • ਰੀਡਰ ਢੰਗ
  • ਸ਼ਬਦ-ਜੋੜ ਜਾਂਚ
  • ਟੰਗੀਆਂ ਹੋਈਆਂ ਟੈਬਾਂ

ਸਟਰੀਮ, ਸਾਂਝਾ ਅਤੇ ਚਲਾਉਣਾ

  • ਵੀਡੀਓ ਤੇ ਆਡੀਓ ਦੇ ਆਪੇ ਚੱਲਣ ਉੱਤੇ ਪਾਬੰਦੀ
  • ਤਸਵੀਰ-ਚ-ਤਸਵੀਰ
  • ਨਵੀਂ ਟੈਬ ਵਿੱਚ ਸ਼ੁੱਧ ਕੀਤੀ ਸਮੱਗਰੀ
  • ਲਿੰਕ ਸਾਂਝਾ ਕਰਨਾ

ਤੁਹਾਡੀ ਪਰਦੇਦਾਰੀ ਦੀ ਸੁਰੱਖਿਆ

  • ਤੀਜੀ ਧਿਰ ਕੂਕੀਜ਼ ‘ਤੇ ਪਾਬੰਦੀ
  • ਫਿੰਗਰਪਰਿੰਟ ਲਈ ਪਾਬੰਦੀ
  • ਕ੍ਰਿਕ੍ਰਿਪਟੋ-ਮਾਈਨਰ ਲਈ ਪਾਬੰਦੀ
  • ਪ੍ਰਾਈਵੇਟ ਬਰਾਊਜ਼ਿੰਗ ਮੋਡ
  • ਨਿੱਜੀ ਸੁਰੱਖਿਆ ਬਾਰੇ ਰਿਪੋਰਟ

ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰੋ

  • ਸੰਨ੍ਹ ਲੱਗੀਆਂ ਵੈੱਬਸਾਈਟਾਂ ਲਈ ਚੇਤਾਵਨੀਆਂ
  • ਵਿਚੇ ਮੌਜੂਦ ਪਾਸਵਰਡ ਮੈਨੇਜਰ
  • ਅਤੀਤ ਸਾਫ਼ ਕਰਨਾ
  • ਫਾਰਮ ਆਪੇ ਭਰਨੇ
  • ਆਟੋਮੈਟਿਕ ਹੀ ਅੱਪਡੇਟ

ਆਪਣੇ ਬਰਾਊਜ਼ਰ ਨੂੰ ਮਨਮਰਜ਼ੀ ਮੁਤਾਬਕ ਢਾਲਣਾ

  • ਥੀਮ
  • ਗੂੜ੍ਹਾ ਮੋਡ
  • ਇਕਟੈਨਸ਼ਨਾਂ ਲਈ ਲਾਇਬਰੇਰੀ
  • ਖੋਜ ਪੱਟੀ ਨੂੰ ਅਨਕੂਲ ਬਣਾਉਣ ਲਈ ਸੈਟਿੰਗਾਂ
  • ਨਵੀਂ ਟੈਬ ਢਾਂਚੇ ਨੂੰ ਬਦਲਣਾ
Firefox ਡਾਊਨਲੋਡ

Firefox Windows 8.1 ਜਾਂ ਪੁਰਾਣੇ ਲਈ ਹੁਣ ਸਹਾਇਕ ਨਹੀਂ ਹੈ।

Firefox ਵਰਤਣ ਲਈ Firefox ESR (ਇਕਸਟੈਂਡਡ ਸਪੋਰਟ ਰੀਲਿਜ਼ ਨੂੰ ਡਾਊਨਲੋਡ ਕਰੋ।

Firefox macOS 10.14 ਜਾਂ ਪੁਰਾਣੇ ਲਈ ਹੁਣ ਸਹਾਇਕ ਨਹੀਂ ਹੈ।

Firefox ਵਰਤਣ ਲਈ Firefox ESR (ਇਕਸਟੈਂਡਡ ਸਪੋਰਟ ਰੀਲਿਜ਼ ਨੂੰ ਡਾਊਨਲੋਡ ਕਰੋ।

Firefox ਪਰਦੇਦਾਰੀ ਨੋਟਿਸ

Firefox ਨੂੰ ਆਪਣਾ ਬਣਾਓ